ਕਿੱਕ ਬਾਕਸਿੰਗ ਵਿੱਚ ਰਣਜੋਤ ਕੌਰ ਅਤੇ ਸਾਧਵੀ ਸ਼ਰਮਾ ਨੇ ਜਿੱਤੇ ਸੋਨ ਤਗਮੇ

ਖਰੜ, 27 ਅਕਤੂਬਰ ਮਿਸਰ ਦੇ ਸ਼ਹਿਰ ਕਾਇਰੋ ਵਿਖੇ ਹੋਈ ਇੰਟਰਨੈਸ਼ਨਲ ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2021 ਵਿੱਚ ਖਰੜ ਦੀਆਂ ਦੋ ਲੜਕੀਆਂ ਰਣਜੋਤ ਕੋਰ ਅਤੇ ਸਾਧਵੀ ਸ਼ਰਮਾ ਨੇ ਗੋਲਡ ਮੈਡਲ ਜਿਤੇ ਹਨ। ਦੋਵਾਂ ਲੜਕੀਆਂ ਦੇ ਸੋਨ ਤਗਮਾ ਜਿੱਤਣ ਤੋਂ ਬਾਅਦ ਖਰੜ ਪਹੁੰਚਣ ਤੇ ਖਰੜ ਵਾਸੀਆਂ ਵਲੋਂ ਉਹਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ … Continue reading ਕਿੱਕ ਬਾਕਸਿੰਗ ਵਿੱਚ ਰਣਜੋਤ ਕੌਰ ਅਤੇ ਸਾਧਵੀ ਸ਼ਰਮਾ ਨੇ ਜਿੱਤੇ ਸੋਨ ਤਗਮੇ